Monday, February 6, 2012

ਵਕ਼ਤ ਦੇ ਪੈਰੀਂ ਉਲਝ ਗਈ ਇਸ ਰਿਸ਼ਤੇ ਦੀ ਡੋਰ
ਮੈਂ ਜੁਗਨੂੰ ਸਾਂ ਰਾਤ ਦਾ ਤੇ ਓਹ ਧੁੱਪ ਦੀ ਲਿਸ਼ਕੋਰ ... Balvinder Singh

No comments:

Post a Comment