Monday, February 6, 2012

ਕੁਝ ਇਹ ਸੋਚ ਕੇ ਵੀ ਨਾ ਛੱਡ ਸਕਿਆ ਉਸ ਪੱਥਰ-ਦਿਲ ਸੂਰਤ ਨੂੰ ਮੈਂ
ਕਿ ਆਪਣੇ ਵਜੂਦ 'ਚ ਇੱਕ ਪੱਥਰ ਹੀ ਹੁੰਦੇ ਨੇ ਦੁਨੀਆਂ ਦੇ ਤਮਾਮ ਹੀਰੇ ...Balvinder singh

No comments:

Post a Comment