Monday, February 6, 2012

ਮੈਂ ਸੁੱਕੀ ਰੇਤ ਉੱਤੇ
ਤੇਰੇ ਨਾਂ ਦੇ ਕੁਝ
ਮਲੂਕ ਅਖ੍ਹਰ ਲਿਖਦਾ ਹਾਂ
ਤਾਂ ਹਵਾ ਇਕ ਪਾਗਲ ਬੁੱਲਾ
ਕੋਸ਼ਿਸ ਕਰਦਾ ਏ
ਉਸਨੂੰ ਪੜ੍ਹਨ ਦੀ
ਪੂਰੇ ਜ਼ੋਰ ਨਾਲ ...Balvinder Singh

No comments:

Post a Comment