Wednesday, February 1, 2012

ਕਾਫ਼ਿਰ ਦਾ ਵੀ ਦੀਨ ਸੀ
ਮੋਮਿਨ ਕੋਲ ਯਕੀਨ ਸੀ
ਫ਼ਰਕ ਬੜਾ ਮਹੀਨ ਸੀ
ਦੋਹਾਂ ਵਿਚ ਬਦੀਨ ਸੀ
ਰੱਬ ਬੇਚਾਰਾ ਕੀ ਕਰੇ ..Balvinder Singh

No comments:

Post a Comment