Monday, February 6, 2012

ਹਾਸਿਆਂ ਦੇ ਵਿਚ ਪੀੜ ਲੁਕੋਈ ਲਗਦੀ ਏ ,
ਅੱਖ ਤੇਰੀ ਵੀ ਰੋਈ ਰੋਈ ਲਗਦੀ ਏ ,
ਸਿੱਲਾ - ਸਿੱਲਾ ਮੌਸਮ ਦਸਦਾ ਖਾਬਾਂ ਦਾ,
ਹੰਝੂਆਂ ਦੇ ਵਿਚ ਰਾਤ ਪੁਰੋਈ ਲਗਦੀ ਏ ..Balvinder Singh

No comments:

Post a Comment