ਮੈਂ ਹੀਰਾ ਸਾਂ ਮਹਿੰਗੇ ਮੁੱਲ ਦਾ,
ਗ਼ੈਰਾਂ ਦੇ ਪੈਰਾਂ ਵਿੱਚ ਰੁਲਦਾ,
ਲੱਭ ਪਿਆ ਜਦ 'ਇੱਕ' ਪਾਰਖੂ,
ਫ਼ਿਰ ਕਿਉਂ ਹੱਟੋ ਹੱਟ ਵਿਕਾਵਾਂ??
ਮੈਂ ਕਿਉਂ ਆਪਣਾ ਆਪ ਲੁਕਾਵਾਂ??
ਸੁਜਾਨ ਸਿੰਘ
ਗ਼ੈਰਾਂ ਦੇ ਪੈਰਾਂ ਵਿੱਚ ਰੁਲਦਾ,
ਲੱਭ ਪਿਆ ਜਦ 'ਇੱਕ' ਪਾਰਖੂ,
ਫ਼ਿਰ ਕਿਉਂ ਹੱਟੋ ਹੱਟ ਵਿਕਾਵਾਂ??
ਮੈਂ ਕਿਉਂ ਆਪਣਾ ਆਪ ਲੁਕਾਵਾਂ??
ਸੁਜਾਨ ਸਿੰਘ
No comments:
Post a Comment