Monday, February 6, 2012

ਤਨਹਾ-ਤਨਹਾ ਉਮਰਾਂ ਲੰਘੀਆਂ ਸਖਣੇ-ਸਖਣੇ ਸਾਲ
ਸ਼ਕਲ, ਸੁਹਪਣ, ਸ਼ੌਹਰਤਾਂ ਕੋਈ ਨਾ ਤੁਰਿਆ ਨਾਲ ..

ਲਮਹਾ- ਲਮਹਾ ਆਵਾਰਗੀ ਵਸ ਗਈ ਵਿਚ ਖ਼ਿਆਲ
ਕੁਝ ਯਾਦਾਂ ਕੁਝ ਹਾਦਸੇ ਬਸ ਰਹਿ ਗਏ ਰੂਹਾਂ ਨਾਲ ....Balvinder Singh

No comments:

Post a Comment