Saturday, October 5, 2013

ਜਦੋਂ ਕਿਸੇ ਆਮ ਆਦਮੀ ਨੂੰ ਗਿਆਨ ਹਾਸਿਲ ਹੋ ਜਾਵੇ ਤਾਂ ਉਹ ਦਾਰਸ਼ਨਿਕ ਜਾਂ ਵਿਵੇਕੀ ਹੋ ਜਾਂਦਾ ਹੈ ਅਤੇ ਜਦੋਂ ਕਿਸੇ ਦਾਰਸ਼ਨਿਕ ਜਾਂ ਵਿਵੇਕੀ ਨੂੰ ਗਿਆਨ ਹਾਸਿਲ ਹੋ ਜਾਵੇ ਤਾਂ ਉਹ ਆਮ ਆਦਮੀ ਬਣ ਜਾਂਦਾ ਹੈ ..ਜ਼ੇਨ

No comments:

Post a Comment