Saturday, October 5, 2013

ਸਰਕਸ ਦੀ ਰੱਸੀ ਵਰਗਾ ਸੀ 
ਹਰ ਛੋਟਾ ਵੱਡਾ ਸੱਚ 
ਜਿਸ 'ਤੇ ਤੁਰਦਿਆਂ ਬੰਦਾ 
ਕਦੇ ਥਰ-ਥਰ ਕੰਬਦਾ ਹੈ 
ਤੇ ਕਦੇ ਮਸਖਰੇ ਵਾਂਗ 
ਅਦਾਵਾਂ ਕਰਨ ਲੱਗਦਾ ਹੈ.. ਪਰਮਿੰਦਰ ਸੋਢੀ

No comments:

Post a Comment