Saturday, October 5, 2013

ਇੱਕ ਬੁੱਤ ਤੇਰਾ ਏ .. ਇੱਕ ਬੁੱਤ ਮੇਰਾ ਏ ..!!
ਆ ਤੋੜ ਕੇ ਦੋਨਾਂ ਨੂੰ ਮਿੱਟੀ 'ਚ ਮਿਲਾ ਦੇਈਏ !!
ਫੇਰ ਉਸੇ ਮਿੱਟੀ ਦੇ ਦੋ ਨਵੇਂ ਬੁੱਤ ਬਣਾ ਲਈਏ ...
ਤੇਰੇ ਬੁੱਤ 'ਚ ਮੈਂ ਹੋਵਾਂ...!
ਤੇ ਮੇਰੇ ਬੁੱਤ 'ਚ ਤੂੰ ਹੋਵੇਂ..!! 
conceived by- Harinderpal Singh
Written By- Jassi Sangha

No comments:

Post a Comment