Saturday, October 5, 2013

ਮਨਾਂ ਦੇ ਰਾਹ ਐਨੇ ਵੀ ਉਲਝੇ ਨਹੀਂ 
ਕਿ ਅਹਿਸਾਸ ਦੀ ਧਰਤ ਤੇ 
ਬੋਲ ਸਾਂਝੇ ਨਾ ਕਰ ਸਕਣ 
ਪਰ ਤੂੰ ਸਿੰਮਲ ਹੈ 
'ਝੁਕਣਾ' 
ਤੈਨੂੰ ਜਾਂਚ ਨਹੀਂ
ਤੇ ਮੈਂ ਘਾਹ ਹਾਂ 
'ਵਧਣਾ' 
ਮੇਰੀ ਮਰਿਆਦਾ ਨਹੀਂ .. ਮਨਦੀਪ

No comments:

Post a Comment