Saturday, October 5, 2013

ਪਹਾੜੀ ਦੀ ਢਲਾਨ ਹੇਠਾਂ 
ਖੇਡਦੇ ਬੱਚਿਆਂ ਉੱਪਰ 
ਚਟਾਨ ਰੋੜ੍ਹ ਕੇ 
ਆਪਣੀ ਜ਼ਿੰਮੇਵਾਰੀ ਤੋਂ 
ਮੁਕਤ ਹੋ ਗਏ ਲੋਕ.. ਪਰਮਿੰਦਰ ਸੋਢੀ

No comments:

Post a Comment