ਉਹਨਾਂ ਨੇ ਜੀ ਆਇਆਂ ਕਹਿਣ ਦਾ ਢੰਗ ਮਿਸਾਲੀ ਰੱਖਿਆ,
ਦਿਨ ਵੇਲੇ ਵੀ ਬੂਹੇ ਅੱਗੇ ਦੀਵਾ ਬਾਲੀ ਰੱਖਿਆ।
ਆਪਣੇ ਘਰ ਦਾ ਭੇਤ ਕਦੇ ਵੀ ਦੱਸਿਆ ਨਈਂ ਦੂਜੇ ਨੂੰ,
ਅੰਦਰੋਂ ਟੁੱਟੇ ਪਰ ਚਿਹਰੇ ਦਾ ਖੋਲ ਸੰਭਾਲੀ ਰੱਖਿਆ।
ਦੁਨੀਆਂ ਦੇ ਦੋ ਪਾਸੜ ਦੰਦਿਆਂ ਦੇ ਵਿੱਚ ਉਮਰ ਗੁਜ਼ਾਰੀ,
ਅੱਖੀਆਂ ਅੱਗੇ ਪਰ ਬੁੱਲ੍ਹਾਂ ਦਾ ਰੂਪ ਖ਼ਿਆਲੀ ਰੱਖਿਆ... ਰਊਫ਼ ਸ਼ੇਖ਼

No comments:
Post a Comment