ਉਠ ਉਠ ਚੀਕਾਂ ਮਾਰੀਆਂ ਰੋ ਰੋ ਮੰਗੇ ਦੁੱਖ,
ਆਪੇ ਆਪ ਚਬਾ ਲਏ ਫੁੱਲਾਂ ਵਰਗੇ ਸੁੱਖ।
ਤੱਕ ਤੱਕ ਰਾਹਵਾਂ ਅੱਖੀਂ ਚੜਿਆ ਰੰਗ
ਲੈ ਹੁਣ ਤੂੰ ਵੀ ਸਾਂਭ ਲੈ ਚਾਨਣ ਵਰਗਾ ਮੁੱਖ। ਮਾਜਿਦ ਸਦੀਕੀ
ਆਪੇ ਆਪ ਚਬਾ ਲਏ ਫੁੱਲਾਂ ਵਰਗੇ ਸੁੱਖ।
ਤੱਕ ਤੱਕ ਰਾਹਵਾਂ ਅੱਖੀਂ ਚੜਿਆ ਰੰਗ
ਲੈ ਹੁਣ ਤੂੰ ਵੀ ਸਾਂਭ ਲੈ ਚਾਨਣ ਵਰਗਾ ਮੁੱਖ। ਮਾਜਿਦ ਸਦੀਕੀ
No comments:
Post a Comment