ਖ਼ਾਲੀ ਤਰਕਸ਼ ਦੇ ਸਾਹਵੇਂ ਬੈਠਾ ਹੈ ਮਿਰਜ਼ਾ ਭਰਿਆ ਪੀਤਾ
ਮੱਥੇ ਦੇ ਵਿੱਚ ਚਮਕ ਰਿਹਾ ਹੈ ਜ਼ਖ਼ਮ ਕੋਈ ਅਣਸੀਤਾ...
ਕੇਹੀ ਧੁੱਪ ਇਹ ਕੇਹੀ ਉਮਰਾ ਤੇ ਕੇਹੀ ਆਵਾਰਾਗਰਦੀ
ਨਾ ਸਾਹਿਬਾਂ ਦੀ ਡੋਲੀ ਉੱਠੇ ਨਾ ਮਿਰਜ਼ੇ ਦੀ ਅਰਥੀ
ਰਾਤ ਰਾਤ ਭਰ ਪੀਲੂ ਰੋਵੇ ਬਹਿ ਤਰਕਸ਼ ਦੇ ਓਹਲੇ
ਖ਼ਾਲੀ ਤਰਕਸ਼ ਬਿਟ ਬਿਟ ਤੱਕੇ ਮੂੰਹੋਂ ਕੁਝ ਨਾ ਬੋਲੇ...ਅਮਿਤੋਜ਼

No comments:
Post a Comment