Sunday, May 20, 2012

ਹੁਣ ਤਾਂ ਆਪਣਾ ਸ਼ਹਿਰ ਵੀ ਲਗਦਾ ਹੈ ਕਿੰਨਾ ਓਪਰਾ,
ਨਾ ਰਹੇ ਰਸਤੇ ਪੁਰਾਣੇ, ਨਾ ਰਹੇ ਪਹਿਲੇ ਮਕਾਮ।

ਥਹੁ ਪਤਾ ਕੋਈ ਨਹੀਂ,ਕੋਈ ਨਹੀਂ 'ਜਗਤਾਰ' ਦਾ,
ਨਾ ਹੀ ਦਰਵੇਸ਼ਾਂ ਦੇ ਘਰ ਹੁੰਦੇ ਨਾ ਪੌਣਾਂ ਦੇ ਗਰਾਮ।

No comments:

Post a Comment