ਈਮਾਨ ਸਲਾਮਤ ਹਰ ਕੋਈ ਮੰਗਦਾ,
ਇਸ਼ਕ ਸਲਾਮਤ ਕੋਈ ਹੂ...
ਮੰਗਣ ਈਮਾਨ ਸ਼ਰਮਾਵਣ ਇਸ਼ਕੋਂ,
ਮੇਰੇ ਦਿਲ ਨੂੰ ਗ਼ੈਰਤ ਆਈ ਹੂ
ਜਿਸ ਮੰਜ਼ਿਲ ਨੂੰ
ਇਸ਼ਕ ਪੁਚਾਵੇ
ਈਮਾਨ ਨੂੰ ਖ਼ਬਰ ਨਾ ਕਾਈ ਹੂ
ਇਸ਼ਕ ਸਲਾਮਤ ਕੋਈ ਹੂ...
ਮੰਗਣ ਈਮਾਨ ਸ਼ਰਮਾਵਣ ਇਸ਼ਕੋਂ,
ਮੇਰੇ ਦਿਲ ਨੂੰ ਗ਼ੈਰਤ ਆਈ ਹੂ
ਜਿਸ ਮੰਜ਼ਿਲ ਨੂੰ
ਇਸ਼ਕ ਪੁਚਾਵੇ
ਈਮਾਨ ਨੂੰ ਖ਼ਬਰ ਨਾ ਕਾਈ ਹੂ
ਦੋ ਪੱਤਰ ਅਨਾਰਾਂ ਦੇ
ReplyDeleteਸਾਡੀ ਗਲੀ ਲੰਘ ਮਾਹੀਆ
ਦੁਖ ਟੁੱਟਣ ਬਿਮਾਰਾਂ ਦੇ
ਗੱਡੀ ਆ ਗਈ ਟੇਸ਼ਣ ਤੇ
ReplyDeleteਪਰੇ ਹੋ ਜਾ ਵੇ ਬਾਬੂ
ਮੇਨੂੰ ਮਾਹੀਆ ਦੇਖਣ ਦੇ