ਰਿਸ਼ਤੇ....
ਘਰਾਂ ਜਾਂ ਦਰਾਂ ਦੇ ਨਹੀਂ ,
ਜੜ੍ਹਾਂ ਦੇ ਹੁੰਦੇ ਨੇ ... l
ਛੱਤਾਂ ਜਾਂ ਕੰਧਾਂ ਦੇ ਨਹੀਂ
ਸੰਬੰਧਾਂ ਦੇ ਹੁੰਦੇ ਨੇ .....l
ਸਾਕ ਜਾਂ ਸਕੀਰੀ ਦੇ ਨਹੀਂ
ਫ਼ਕੀਰੀ ਦੇ ਹੁੰਦੇ ਨੇ ...l
ਨਾਵਾਂ ਜਾਂ ਥਾਵਾਂ ਦੇ ਨਹੀਂ
ਚਾਵਾਂ ਦੇ ਹੁੰਦੇ ਨੇ ....l
ਖ਼ੂਨ ਜਾਂ ਜਨੂੰਨ ਦੇ ਨਹੀਂ
ਸਕੂਨ ਦੇ ਹੁੰਦੇ ਨੇ ...l
ਰਿਸ਼ਤੇ .....
ਨੌਂਹ ਜਾਂ ਮਾਸ ਦੇ ਨਹੀਂ ਹੁੰਦੇ
ਵਿਸ਼ਵਾਸ ਦੇ ਹੁੰਦੇ ਨੇ...l
- ਬਲਵਿੰਦਰ ਸੰਧੂ
ਘਰਾਂ ਜਾਂ ਦਰਾਂ ਦੇ ਨਹੀਂ ,
ਜੜ੍ਹਾਂ ਦੇ ਹੁੰਦੇ ਨੇ ... l
ਛੱਤਾਂ ਜਾਂ ਕੰਧਾਂ ਦੇ ਨਹੀਂ
ਸੰਬੰਧਾਂ ਦੇ ਹੁੰਦੇ ਨੇ .....l
ਸਾਕ ਜਾਂ ਸਕੀਰੀ ਦੇ ਨਹੀਂ
ਫ਼ਕੀਰੀ ਦੇ ਹੁੰਦੇ ਨੇ ...l
ਨਾਵਾਂ ਜਾਂ ਥਾਵਾਂ ਦੇ ਨਹੀਂ
ਚਾਵਾਂ ਦੇ ਹੁੰਦੇ ਨੇ ....l
ਖ਼ੂਨ ਜਾਂ ਜਨੂੰਨ ਦੇ ਨਹੀਂ
ਸਕੂਨ ਦੇ ਹੁੰਦੇ ਨੇ ...l
ਰਿਸ਼ਤੇ .....
ਨੌਂਹ ਜਾਂ ਮਾਸ ਦੇ ਨਹੀਂ ਹੁੰਦੇ
ਵਿਸ਼ਵਾਸ ਦੇ ਹੁੰਦੇ ਨੇ...l
- ਬਲਵਿੰਦਰ ਸੰਧੂ
No comments:
Post a Comment