ਰੁੱਸ ਕੇ ਰਾਹਾਂ ਨਾਲ ਜੋ ਛਾਂ ਵਿੱਚ 'ਕੱਲੇ ਰਹਿ ਗਏ ,
ਧੁੱਪ 'ਤੇ ਕਰਨੇ ਤਬਸਰੇ ਉਹਨਾਂ ਪੱਲੇ ਰਹਿ ਗਏ ...
ਸਿਰਲੱਥਾਂ ਦੀ ਭੀੜ ਸੀ , ਮੋੜ ਕਸੂਤਾ ਆ ਗਿਆ ,
ਸਿਆਣੇ ਸਿਆਣੇ ਮੁੜ ਗਏ ਝੱਲੇ ਝੱਲੇ ਰਹਿ ਗਏ .. ਜਸਵਿੰਦਰ
ਧੁੱਪ 'ਤੇ ਕਰਨੇ ਤਬਸਰੇ ਉਹਨਾਂ ਪੱਲੇ ਰਹਿ ਗਏ ...
ਸਿਰਲੱਥਾਂ ਦੀ ਭੀੜ ਸੀ , ਮੋੜ ਕਸੂਤਾ ਆ ਗਿਆ ,
ਸਿਆਣੇ ਸਿਆਣੇ ਮੁੜ ਗਏ ਝੱਲੇ ਝੱਲੇ ਰਹਿ ਗਏ .. ਜਸਵਿੰਦਰ
No comments:
Post a Comment