*ਜੇ ਤੇਰੇ ਪੋਟਿਆਂ ਦੀ ਛੋਹ ਨਾ ਸਰਗਮ ਛੇੜਦੀ ਮੇਰੀ ,
ਮੈਂ ਟੋਟਾ ਲੱਕੜੀ ਦਾ ਫਿਰ ਕਦੇ ਵੀ ਸਾਜ਼ ਨਾ ਹੁੰਦਾ .. ਸੁਨੀਲ ਚੰਦਿਆਣਵੀ
*ਯਾਰੋ ਕਲਾ ਦੀ ਆਬਰੂ ਨਿਲਾਮ ਕਿਉਂ ਨਾ ਹੋਵੇ ,
ਵਿਉਪਾਰ ਕਰਨ ਵਾਲੇ ਜਦ ਫ਼ਨਕਾਰ ਹੋ ਗਏ ਨੇ.. ਰਾਜੇਸ਼ ਮੋਹਨ
*ਸ਼ਹੀਦੀ ਦੇ ਕੇ ਐਸੀ ਖ਼ੁਦ ਨੂੰ ਵੀ ਹੈਰਾਨ ਕਰਦਾ ਹਾਂ,
ਮੈਂ ਆਪਣੇ ਸੀਸ ਨੂੰ ਸਿਰ ਵਾਸਤੇ ਕੁਰਬਾਨ ਕਰਦਾ ਹਾਂ .. ਗੁਰਤੇਜ ਕੋਹਾਰਵਾਲਾ

No comments:
Post a Comment