*ਮੈਂ ਆਪਣੇ ਆਪ ਵਿੱਚ ਇੱਕ ਬੀਜ ਹੀ ਸਾਂ, ਉਹਨਾਂ ਨੇ ਮੇਰੇ ਅੰਦਰ ਬਿਰਖ ਤੱਕਿਆ,
ਮੈਂ ਉੱਠਾਂ ਕੁਝ ਕਰਾਂ ਉਗਮਣ ਦਾ ਚਾਰਾ, ਉਹ ਸਾਰੇ ਮੇਰੇ ਵੱਲ ਹੀ ਵੇਖਦੇ ਨੇ .. ਰਾਜਿੰਦਰਜੀਤ
*ਮੈਂ ਕਤਰਾ ਨੀਰ ਦਾ ਹਾਂ ਤੇ ਤੂੰ ਸਿੱਪੀ ਸਮੁੰਦਰ ਦੀ
ਜ਼ਜਬ ਕਰ ਆਪਣੇ ਸੀਨੇ 'ਚ ਦੇ ਮੋਤੀ ਬਣਾ ਮੈਨੂੰ.. ਰੁਪਿੰਦਰ ਮਾਨ
*ਘਰਾਂ ਨੇ ਕੀਲਿਆ ਏਦਾਂ ਮੁਸਾਫ਼ਿਰ ਹੋਣ ਨਾ ਦਿੱਤਾ,
ਰਹੇ ਨਿੱਕੇ ਜਿਹੇ ਜੇਤੂ ਸਿਕੰਦਰ ਹੋਣ ਨਾ ਦਿੱਤਾ .. ਗੁਰਤੇਜ ਕੋਹਾਰਵਾਲਾ
*ਜ਼ਿੰਦਗੀ ਦੀਆਂ ਗੁੰਝਲਾਂ ਖੋਲ੍ਹਣ 'ਚ ਹਨ ਰੁੱਝੇ ਹੋਏ
ਮੇਰੇ ਹੱਥ ਅੱਜ ਕੱਲ੍ਹ ਦੁਆ ਵਾਸਤੇ ਖਾਲੀ ਨਹੀਂ.. ਦਰਸ਼ਨ ਸਿੰਘ ਅਵਾਰਾ

No comments:
Post a Comment