*ਉਮਰ ਭਰ ਤਾਂਘਦੇ ਰਹੇ ਦੋਵੇਂ , ਫ਼ਾਸਿਲਾ ਸੀ ਕਿ ਮੇਟਿਆ ਨਾ ਗਿਆ ,
ਮੈਂ ਤੈਨੂੰ ਦੌੜ੍ਹ ਕੇ ਨਾ ਮਿਲ ਸਕਿਆ , ਤੈਥੋਂ ਖੜ ਕੇ ਉਡੀਕਿਆ ਨਾ ਗਿਆ.. ਵਿਜੇ ਵਿਵੇਕ
*ਹਵਾ ਦੀ ਸਰਸਰਾਹਟ ਕਦ ਰੁਕੀ ਹੈ ਇੱਕ ਬਿੰਦੂ 'ਤੇ ,
ਮਹਿਕ ਅਤੇ ਰੰਗ ਉੱਤੇ ਵਕਤ ਦਾ ਪਹਿਰਾ ਨਹੀਂ ਹੁੰਦਾ .. ਕੰਵਰ ਚੌਹਾਨ
*ਕਬੂਤਰ ਨਾਲ ਬਿੱਲੀ ਦੀ ਬੜੀ ਗਹਿਰੀ ਮੁਹੱਬਤ ਹੈ ,
ਕਿਸੇ ਸਿਖ਼ਰ 'ਤੇ ਪਹੁੰਚੀ ਵਤਨ ਦੀ ਸਿਆਸਤ ਹੈ .. ਸੁਰਜੀਤ ਜੱਜ

No comments:
Post a Comment