*ਰੋਜ਼ ਹੀ ਪੀਣਾ ਪਵੇ ਇਸਨੂੰ ਪਿਆਲਾ ਜ਼ਹਿਰ ਦਾ ,
ਹੋ ਗਿਆ ਸੁਕਰਾਤ ਹਰ ਇੱਕ ਆਦਮੀ ਇਸ ਸ਼ਹਿਰ ਦਾ .. ਬਰਜਿੰਦਰ ਚੌਹਾਨ
*ਪੈਰਾਂ ਨੂੰ ਲਾ ਕੇ ਮਹਿੰਦੀ ਮੇਰੀ ਕਬਰ 'ਤੇ ਕੋਈ
ਕਲੀਆਂ ਚੜਾਉਣ ਆਇਆ ਪਰ ਅੱਗ ਲਗਾ ਗਿਆ .. ਜਗਤਾਰ
*ਤੂੰ ਅਥਾਹ ਅਸਮਾਨ ਵੱਲ ਰੱਖੀਂ ਜ਼ਰਾ ਨਜ਼ਰਾਂ , ਤੇ ਮੈਂ
ਤੇਰੇ ਉੱਗਦੇ ਖੰਭਾਂ 'ਤੇ ਉੱਡਣ ਦੀ ਚਾਹਤ ਲਿਖ ਦਿਆਂ .. ਰਾਜਿੰਦਰਜੀਤ

No comments:
Post a Comment