Wednesday, May 23, 2012

ਕੀ ਪਤਾ ਸੀ ਮਿਲ ਕੇ ਵੀ ਇਕ ਫ਼ਾਸਲਾ ਰਹਿ ਜਾਏਗਾ
ਵਸਲ ਦੀ ਅੱਗ ਵਿਚ ਸਮਾਂ ਫਿਰ ਸੁਲਗਦਾ ਰਹਿ ਜਾਏਗਾ .... Sukhdarshan Dhaliwal
दरिया और पहाड़.. सुना है बस ये दो ही हैं, जिनकी ऊँचाई और गहराई के सामने आदमी को अपने कद की असलियत का एहसास होता है...
कच्चे बखिए की तरह रिश्ते उधड़ जाते हैं
हर नए मोड़ पर कुछ लोग बिछड़ जाते हैं
यूँ, हुआ दूरियाँ कम करने लगे थे दोनों
रोज़ चलने से तो रस्ते भी उखड़ जाते हैं
छाँव में रख के ही पूजा करो ये मोम के बुत
धूप में अच्छे भले नक़्श बिगड़ जाते हैं
भीड़ से कट के न बैठा करो तन्हाई में
बेख़्याली में कई शहर उजड़ जाते हैं ...Nida Faazli
ਸਾਰੀ ਜ਼ਿੰਦਗੀ ਨੂੰ ਕਿਸ ਤਰਾਂ ਆਖਾਂ ਮੈਂ ਦੋਜਖ,
ਮੇਰਾ ਕੁਝ ਵਕ਼ਤ ਗੁਜ਼ਰਿਆ ਹੈ ਤੁਹਾਡੇ ਨਾਲ ਵੀ...unknown

Ikk Kudi Koonjh Wargi (Kuldip Manak)


Sar Utha Ke (singer Abrar Ul Haq)


Mera Eh Charkha Naulakha.. (Nusrat Sahib)


Naina De Buhe (by Lakhwinder Wadali)


Umeed-e-Sehar (By Laal Band)


Maine Us Se ye Kaha.. (By Laal Band)


Sadaa -- By Laal Band


Darmiyaan (Film- Jodi Breaker)


Sawan Ki Bheegi RaatoN Mein


Na Swaal Banke Mila Kro


Tu He Rabb Tu He Dua.. (Movie Dangerous Ishq)


Saudebaazi.. (Movie Akrosh)


Sunday, May 20, 2012

ਬਿਜਲੀ ਦੇ ਵਾਂਗ 'ਨੇਰਿਆਂ ਨੂੰ ਚੀਰ ਕੇ ਮਿਲਾਂ,
ਤੂੰ ਵੇਖ ਤਾਂ ਸਹੀ ਜ਼ਰਾ ਬਾਹਾਂ ਉਲਾਰ ਕੇ। Dr. Jagtar
ਹੁਣ ਤਾਂ ਆਪਣਾ ਸ਼ਹਿਰ ਵੀ ਲਗਦਾ ਹੈ ਕਿੰਨਾ ਓਪਰਾ,
ਨਾ ਰਹੇ ਰਸਤੇ ਪੁਰਾਣੇ, ਨਾ ਰਹੇ ਪਹਿਲੇ ਮਕਾਮ।

ਥਹੁ ਪਤਾ ਕੋਈ ਨਹੀਂ,ਕੋਈ ਨਹੀਂ 'ਜਗਤਾਰ' ਦਾ,
ਨਾ ਹੀ ਦਰਵੇਸ਼ਾਂ ਦੇ ਘਰ ਹੁੰਦੇ ਨਾ ਪੌਣਾਂ ਦੇ ਗਰਾਮ।
ਕਿਸ ਤਰਾਂ ਦੀ ਹੈ ਇਹ ਵਰਖਾ ਸੜ ਗਏ ਫ਼ਸਲਾਂ ਤੇ ਖੇਤ,
ਕਿਸ ਤਰਾਂ ਦਾ ਹੈ ਇਹ ਕੌਤਕ, ਉਗ ਪਈ ਬਿਰਛਾਂ ਤੇ ਘਾਸ।

ਕੌਣ ਦਿਸਹੱਦੇ ਤਰਾਂ ਨਸਦਾ ਹੈ ਮੈਥੋਂ ਦੂਰ ਦੂਰ,
ਕੌਣ ਪਰਛਾਵੇਂ ਤਰਾਂ ਰਹਿੰਦਾ ਹੈ ਮੇਰੇ ਆਸ ਪਾਸ।

ਵੇਖੀਏ ਇਸ ਸ਼ਹਿਰ ਕੀ 'ਜਗਤਾਰ' ਨੂੰ ਮਿਲਦੀ ਸਜ਼ਾ,
ਕਹਿ ਰਿਹਾ ਹੈ ਲਾ-ਇਲਾ ਤੇ ਫਿਰ ਰਿਹਾ ਹੈ ਬੇਲਿਬਾਸ।
ਨੈਣਾਂ 'ਚ ਜੰਮੀਂ ਦਿਸ ਰਹੀ ਹੈ ਤਾਰਿਆਂ ਦੀ ਲੋ,
ਆਏ ਹੋ ਕਿਸ ਦੀ ਯਾਦ ਵਿੱਚ ਰਾਤਾਂ ਗੁਜ਼ਾਰ ਕੇ। ਡਾ. ਜਗਤਾਰ
ਸੂਰਜ ਚੜਿਆਂ ਸ਼ੀਸ਼ੇ ਦੇ ਜੰਗਲ ਵਿਚ ਸੜ ਸੜ ਮਰਦਾਂ।
ਰਾਤ ਪਿਆਂ ਜਦ  ਤੁਰਦਾਂ ਹਰ ਪੈਰ ਆਪਣੇ ਉੁੱਤੇ ਧਰਦਾਂ। ਡਾ. ਜਗਤਾਰ

ਕਿੱਥੇ ਹੈ ਆਦਮੀ? --Om Parkash Gaaso

ਦਿਸ਼ਾ ਦੀ ਗੱਲ, ਅੱਖਰਾਂ ਦੇ ਰੂਪ,
ਸਾਹਮਣੇ ਖੜੀ ਸੀ ਭੀੜ।
ਭੀੜ ਵਿੱਚ ਭੁਆਟਣੀਆਂ ਖਾਂਦਾ ਧੂੰਆਂ,
ਲੱਭ ਰਿਹਾ ਸੀ ਆਕਾਸ਼ ਨੂੰ,
ਆਪਣੀ ਆਸ ਨੂੰ।
ਪਾਣੀ ਦੀ ਪਿਆਸ ਨੂੰ।
ਬੇਅਰਥ, ਕਹਿ ਕੇ, ਹਰਾਮਜ਼ਦਗੀ ਦੇ ਬੋਲ,
ਤਮਾਸ਼ਬੀਨ ਬਣਕੇ,
ਵੰਗਾਰਦੇ ਸਨ ਸ਼ਰਾਬੀ,
ਢਿੱਡਲ ਕਬਾਬੀ,
ਮੱਕਾਰ ਰਬਾਬੀ,
ਪੂਜਾ ਦੇ ਧਨ ਦੀ ਢੇਰੀ ਉੱਤੇ ਖਿੱਲਰੇ।
ਪੁੱਛਦੇ ਸਨ।
ਕਿੱਥੇ ਹੈ ਆਦਮੀ?
Om Parkash Gaaso


क़र्ज़ की पीते थे मय लेकिन समझते थे की हाँ ,
रंग लाएगी हमारी फ़ाका-समती एक दिन ..
जोश में आए तो दामन की उड़ा दी धज्जियाँ
होश में आए तो काँटों से रफू करते रहे ...
ਚਿਹਰੇ ਅੰਦਰ ਦਾਨੀ ਸ਼ੀਸ਼ਾ,ਅੰਦਰ ਨੇ ਤੂਫ਼ਾਨ ਬੜੇ,
ਸੱਚ ਛੁਪਾਵਣ ਦੇ ਵਿੱਚ ਮਾਹਿਰ ਹੋ ਗਏ ਨੇ ਇਨਸਾਨ ਬੜੇ। ਸਲੀਮ ਕਾਸ਼ਰ
दिखाती हैं हमें मजबूरियाँ ऐसे भी दिन अक्सर,
उठानी पड़ती हैं फिर से हमें फेंकी हुई चीजें।
जान लेने का हक नहीं, वरना तीर तो मेरे कमान में भी था,
फैसले हमेशा सच के पक्ष में होते हैं, मैं अब तक इसी गुमान में था

Ujaale Apni YaadoN ke....

वो मेरा नाम सुनकर कुछ ज़रा शर्मा सा जाते हैं
बहुत मुमकिन है कल इसका मोहब्बत नाम हो जाए..

ज़रा सा मुस्कुराकर हाल पूछो दिल बहल जाए
हमारा काम हो जाए तुम्हारा नाम हो जाए

उजाले अपनी यादों के हमारे साथ रहने दो
न जाने किस गली में ज़िन्दगी की शाम हो जाए

Bashir Badar
ਮੁਹੱਬਤ ਕਤਰਾ-ਕਤਰਾ ਮਿਲ ਰਹੀ ਹੈ ਦਿਲ ਤਿਹਾਏ ਨੂੰ,
ਝਨਾਂ ਬਣਕੇ ਜੋ ਆ ਜਾਏ, ਕੋਈ ਐਸਾ ਨਹੀਂ ਮਿਲਦਾ।
Ulfat Bajwa
हर रिश्ता मुझसे
अपनी तबाही का हिसाब मांगता है
तो मैं अपनी कमजोरियों
और नाकामियों को
मजबूरियों का लिबास
पहना देता हूँ

ये जानते हुए भी
कि हर रिश्ता रूह
से जुडा होता है
और
रूहें कभी
लिबास नहीं पहनतीं ... Balvinder Singh
भीड़ में तो संभल के चलता था,
वो अकेले में खो गया होगा.....
main to ikhlaak haatho'n hi bika karta hu'n...
aur honge...tere baazaar mein bikne vaale..

मैं तो इख्लाक हाथों ही बिका करता हूँ
और होंगे .. तेरे बाज़ार में बिकने वाले ..
Talaash-e-Aib mein meri zaat ko na kar Daag daar wasi
Faqt itna he keh de tere Qabil nahi hoon main.......!!!

तलाश -ए -ऐब में  मेरी  ज़ात  को  न  कर  दागदार  वसी
फक्त  इतना  ही  कह  दे  तेरे  काबिल  नहीं  हूँ  मैं .......!!!
Hmaari laash pe dhoondo na ungliyon ke nishaan
Humein khabar hai azizo yeh kaam kis ka hai..

Shabih ul Hasan Hashmi

Saturday, May 19, 2012

मुहाजिर हैं मगर एक दुनिया छोड़ आए हैं
तुम्हारे पास जितना है हम उतना छोड़ आए हैं

हँसी आती है अपनी अदाकारी पे खुद हमको
कि बने फिरते हैं यूसुफ़ और ज़ुलेख़ा छोड़ आए हैं

उतार आए मुरव्वत और रवादारी का हर चोला
जो एक साधू ने पहनाई थी माला छोड़ आए हैं

ख़याल आता है अक्सर धूप में बाहर निकलते ही
हम अपने गाँव में पीपल का साया छोड़ आए हैं

ज़मीं-ए-नानक-ओ-चिश्ती, ज़बान-ए-ग़ालिब-ओ-तुलसी
ये सब कुछ था पास अपने, ये सारा छोड़ आए हैं

बुरे लगते हैं शायद इसलिए ये सुरमई बादल
किसी कि ज़ुल्फ़ को शानों पे बिखरा छोड़ आए हैं

अब अपनी जल्दबाजी पर बोहत अफ़सोस होता है
कि एक खोली की खातिर राजवाड़ा छोड़ आए हैं ............ मुन्नवर राणा

Thursday, May 17, 2012

तिरे लबों पे ज़बान रखकर
मैं नूर का वो हसीन क़तरा भी पी गया हूँ
जो तेरी उजली धुली हुई रूह से फिसलकर तिरे
लबों पर ठहर गया था.... गुलज़ार 
फरार हूँ मैं कुछ दिनों से
जो घुप्प अँधेरे की तीर जैसी सुरंग इक कान से
शुरू हो के दुसरे कान तक गई है,
मैं उस नली में छुपा हुआ हूँ ,
तुम आके तिनके से मुझको बाहर  निकाल लेना... गुलज़ार
ये पत्थरों का बिछौना हरगिज़ न सख़त लगता
जो तुम पास होतीं तुम्हें बिछाता भी, ओढ़ता भी .. गुलज़ार
मैं धुप में जल के इतना काला नहीं हुआ था,
कि जितना इस रात में सुलग के सियाह हुआ हूँ .... गुलज़ार
हर एक करवट में याद करता हूँ तुमको लेकिन
ये करवटें लेते रात दिन यूं मसल रहे हैं 
मेरे बदन को
तुम्हारी यादों के जिस्म पर नील पड़ गये हैं........गुलज़ार
तुम्हारी बाँहों में डूबकर ऐसे हल्का लग रहा है
कि जिस्म से जैसे सैंकड़ों जिस्म उतर गये हैं
कि रूह से जैसे जिस्म का बोझ हट गया है .. गुलज़ार
ऐसे चुपचाप ही मर जाते हैं कुछ लोग यहाँ
उनको दफ़नाने की ज़हमत भी नहीं उठानी पड़ती.. गुलज़ार

मैं (Main--- Gulzar)


मैं कायनात में,सय्यारों में भटकता था
धुएं में धुल में उलझी हुई किरण की तरह
मैं इस ज़मीं पे भटकता रहा हूँ सदियों तक
गिरा है वक़्त से कट के जो लम्हा , उसकी तरह

वतन मिला तोह गली के लिए भटकता रहा
गली में घर का निशां ढूँढता रहा बरसों
तुम्हारी रूह में, अब  जिस्म में भटकता हूँ

लबों से चूम लो आँखों से थाम लो मुझको
तुम्हीं से जन्मूँ तो शायद मुझे पनाह मिले.. गुलज़ार

बाँझ (Baanjh)-- Gulzar


कोई चिंगारी नहीं जलती कहीं ठंडे बदन में
सांस के टूटे हुए तागे लटकते हैं गले में
बुलबुले पानी के अटके हुए बर्फ़ाब लहू में
नींद पथरायी हुई आँखों पे बस रखी हुई है
रात बेहिस है,मेरे पहलू में लकड़ी-सी पड़ी है

कोई चिंगारी नहीं जलती कहीं ठंडे बदन में
बाँझ होगी वो कोई,जिसने मुझे जन्म दिया है...गुलज़ार

A poem By Dushyant Kumar

पुराने पड़ गये हैं डर, फेंक दो तुम भी,
ये कचरा आह बाहर फेंक दो तुम भी

लपट आने लगी है अब हवाओं में
ओसारे और छप्पर फेंक दो तुम भी

यहाँ मासूम सपने जी नहीं पाते,
इन्हें कुंकुम लगाकर फेंक दो तुम भी

तुम्हें भी इस बहाने याद कर लेंगे
इधर दो चार पत्थर फेंक दो तुम भी

ये मूरत बोल सकती है अगर चाहो
अगर कुछ शब्द कुछ स्वर फेंक दो इधर भी

किसी संवेदना के काम आएंगे,
यहाँ टूटे हुए पर फेंक दो तुम भी.. दुष्यंत कुमार

'फ़ासला' Faasla By Gulzar


तकिये पे तेरे सर का वो टिप्पा है,पड़ा है
चादर में तेरे जिसम कि वो सोंधी सी ख़ुशबू
हाथों में महकता है तेरे चेहरे का एहसास
माथे पे तेरे होंटों कि मोहर लगी है..

तू इतनी क़रीब है कि तुझे देखूं तो देखूं कैसे
थोड़ी-सी अलग हो तो तेरे चेहरे को देखूं.. गुलज़ार

'पनाह' Panaah (by Gulzar )

उखाड़ दो अरज़-ओ-टूल खूंटों से बस्तियों के
समेटो सड़कें,लपेटो राहें
उखाड़ दो शहर का कशीदा
कि ईंट-गारे से घर नहीं बन सका किसी का

पनाह मिल जाये रूह को जिसका हाथ छूकर,
उसी हथेली पे घर बना लो
कि घर वही है
और पनाह भी... गुलज़ार

Na swaal banke mila kro.. Nusrat Fateh Ali Khan Sahib


इक सबब मरने का,इक तलब जीने की
चाँद पुखराज का,रात पशमीने की .. गुलज़ार
रात भर सर्द हवा चलती रही
....रात भर बुझते हुए रिश्ते को तापा हमने ...गुलज़ार
इस शहर में वो कोई बारात हो या वारदात
 अब किसी भी बात पर खुलती नहीं हैं खिड़कियाँ.. दुष्यंत कुमार

Wednesday, May 16, 2012

ये सारा जिसम झुककर बोझ से दुहरा हुआ होगा
मैं सजदे में नहीं था, आपको धोखा हुआ होगा... दुष्यंत कुमार
 
जिएँ तो अपने बगीचे में गुलमोहर के लिए
मरें तो ग़ैर की गलियों में गुलमोहर के लिए..

jiyeN toh apne bageeche mein gulmohar ke liye,
mareiN toh gair ki galiyoN mein gulmohar ke liye.. Dushyant kumar
इलाजे दर्दे-दिल तुमसे मसीहा हो नहीं सकता
तुम अच्छा कर नहीं सकते, मैं अच्छा हो नहीं सकता
तुम्हें चाहूं तुम्हारे चाहने वालों को भी चाहूं?
मेरा दिल फेर दो मुझसे ये सौदा हो नहीं सकता - मुज्तर खैराबादी

Tuesday, May 8, 2012

Hwa Yugg -- by Jaswant Jafar

ਹਵਾ ਯੁੱਗ

ਪਹਿਲੋ ਪਹਿਲ ਪੱਥਰ ਯੁੱਗ ਸੀ
ਪੱਥਰ ਦੇ ਔਜ਼ਾਰ ਪੱਥਰ ਦੇ ਹਥਿਆਰ

ਫਿਰ ਤਾਂਬਾ ਯੁੱਗ ਆਇਆ
ਤਾਂਬੇ ਦੇ ਅਸਤਰ ਸ਼ਸਤਰ ਬਰਤਨ

ਫਿਰ ਆਇਆ ਲੋਹਾ ਯੁੱਗ
ਬੰਦੇ ਕੋਲ ਪੈਸਾ ਹੋਇਆ
ਤੇ ਖ਼ੁਦ ਬੰਦਾ ਬੜਾ ਐਸਾ ਵੈਸਾ ਹੋਇਆ
ਗਰੀਬ ਹੋਇਆ ਧਨਵਾਨ ਹੋਇਆ
ਦਸਤਕਾਰ ਹੋਇਆ ਕਿਸਾਨ ਹੋਇਆ
ਚੰਗਾ ਹੋਇਆ ਮੰਦਾ ਹੋਇਆ
ਕਈ ਪ੍ਰਕਾਰ ਦਾ ਧੰਦਾ ਹੋਇਆ
ਵਪਾਰੀ ਹੋਇਆ ਪੁਜਾਰੀ ਹੋਇਆ
ਲੋਹੇ ਦੀ ਮਸ਼ੀਨ
ਬੰਦਾ ਬੜਾ ਤੇਜ਼ ਰਫ਼ਤਾਰੀ ਹੋਇਆ

ਤੇਜ਼ ਰਫ਼ਤਾਰੀ ਬੰਦਾ
ਯੁੱਗਾਂ ਨੂੰ ਤੇਜ਼ੀ ਨਾਲ ਬਦਲਣ ਲੱਗਾ
ਸਰਮਾਏ ਦਾ ਯੁੱਗ ਗਿਆਨ ਦਾ ਯੁੱਗ
ਕੰਪਿਊਟਰ ਯੁੱਗ ਸੂਚਨਾ ਯੁੱਗ
ਵਗੈਰਾ ਵਗੈਰਾ

ਕੀ ਤੁਹਾਨੂੰ ਪਤੈ ਅੱਜ ਦੇ ਯੁੱਗ ਦਾ ਨਾਂ ਕੀ ਏ?
ਇਹ ਹਵਾ ਯੁੱਗ ਹੈ
ਹਵਾ ਯੁੱਗ ਦਾ ਬੰਦਾ ਹਰ ਵੇਲੇ ਹਵਾ ਤੇ ਸਵਾਰ
ਮਾਰੋ ਮਾਰ
ਕਿਸੇ ਦੀ ਹਵਾ ਉੱਚੀ ਕਿਸੇ ਦੀ ਹਵਾ ਖਰਾਬ
ਕੋਈ ਹਵਾ ਕਰਦਾ ਕੋਈ ਹਵਾ ਛਕਦਾ
ਕਿਸੇ ਦੀ ਹਵਾ ਬੰਨ੍ਹੀਂ ਜਾਂਦੀ
ਕਿਸੇ ਦੀ ਹਵਾ ਕੱਢੀ ਜਾਂਦੀ

ਹਵਾ ਨਾਲ ਸ਼ਖਸ਼ੀਅਤਾਂ ਉਸਰਦੀਆਂ
ਹਵਾ ਨਾਲ ਅਕਸ ਵਿਗੜਦੇ

ਚੌਂਕਾਂ ਵਿਚ ਫਲੈਕਸ ਤੇ ਛਪੀਆਂ ਬੂਥੀਆਂ
ਹਵਾਖੋਰੀ ਕਰਦੀਆਂ

ਹਵਾ ਬਣਾਉਣ ਲਈ ਰੱਥ ਯਾਤਰਾਵਾਂ
ਸਿਖਰ ਸੰਮੇਲਨ ਹਵਾ 'ਚ ਉਡਦੇ ਗੁਬਾਰੇ
ਹਵਾ ਬਦਲਣ ਲਈ ਜਨ ਅੰਦੋਲਨ
ਤੇ ਹਵਾ ਨਾਲ ਸਰਕਾਰਾਂ ਬਦਲਦੀਆਂ

ਕਾਲਮ ਅਖ਼ਬਾਰ ਦੇ
ਚੈਨਲ ਸੰਚਾਰ ਦੇ
ਤੇ ਹੋਰ ਸਾਧਨ ਪ੍ਰਚਾਰ ਪਾਸਾਰ ਦੇ
ਸਾਰੇ ਦੇ ਸਾਰੇ ਹਵਾ ਯੰਤਰ

ਹਵਾ ਨਾਲ ਚਲਦਾ ਸ਼ੇਅਰ ਬਾਜ਼ਾਰ
ਨੀਤੀਆਂ ਮਾਰੂਥਲ ਦੇ ਟਿੱਬੇ
ਫੈਸਲੇ ਰੇਤਾ ਤੇ ਛਪੀਆਂ ਲਹਿਰਾਂ
ਹਵਾ ਉਹਨਾਂ ਨੂੰ ਸਥਾਨ ਤੇ ਆਕਾਰ ਬਖਸ਼ਦੀ

ਹਵਾ ਨਾਲ ਬਦਲਦੇ ਫੈਸ਼ਨ ਤੇ ਰਿਵਾਜ਼
ਹਵਾ ਨਾਲ ਚਲਦੇ ਵਾਦ ਤੇ ਸੰਵਾਦ
ਹਵਾ ਨਾਲ ਕੀਮਤਾਂ ਵਧਦੀਆਂ
ਤੇ ਕਦਰਾਂ ਘਟਦੀਆਂ

ਹਵਾ ਯੁੱਗ ਦੇ ਵਾਸੀਓ
ਸਾਹ ਲੈਣ ਜੋਗੀ ਹਵਾ ਬਚਾ ਕੇ ਰੱਖਣਾ
ਹਵਾ 'ਚ ਉਡਣਾ ਜ਼ਰੂਰ
ਪਰ ਧਰਤੀ ਨਾਲ ਸਪੰਰਕ ਬਣਾ ਕੇ ਰੱਖਣਾ
ਹਵਾ ਨੂੰ ਹੀ ਹਵਾ ਦੇਈ ਜਾਓਗੇ
ਤਾਂ ਹਵਾ ਨਾਲ ਸਦਾ ਲਈ ਹਵਾ ਹੋ ਜਾਓਗੇ
ਜ਼ਰਾ ਬਚ ਕੇ
ਹੇ ਮੇਰੇ ਹਵਾ ਯੁੱਗ ਦੇ ਵਾਸੀਓ..
ਸਾਡੀ ਗਲੀ ਵਿੱਚ ਸੱਪ ਰਹਿੰਦਾ,
ਇੱਥੋਂ ਦੀ ਨਾ ਲੰਘਿਆ ਕਰੋ,
ਸਾਡੇ ਮਾਂ ਪਿਉ ਨੂੰ ਸ਼ੱਕ ਪੈਂਦਾ..
ਆਲੂ ਮਟਰ ਪਕਾਏ ਹੋਏ ਨੇ
ਸਾਡੇ ਨਾਲੋਂ ਬਟਨ ਚੰਗੇ
ਜਿਹੜੇ ਸੀਨੇ ਨਾਲ ਲਾਏ ਹੋਏ ਨੇ...
ਆਸਮਾਨੀਂ ਸੱਤ ਤਾਰੇ,
ਅਸਾਂ ਕੁੜੀ ਉਹ ਲੈਣੀ
ਜਿਹੜੀ ਲਹਿੰਗੇ 'ਚੋਂ ਲੱਤ ਮਾਰੇ...
ਆਸਮਾਨੀਂ ਸੱਤ ਤਾਰੇ,
ਅਸਾਂ ਮੁੰਡਾ ਉਹ ਲੈਣਾ
ਜਿਹੜਾ ਸਿਹਰੇ ਵਿੱਚੋਂ ਅੱਖ ਮਾਰੇ..
ਬੱਲੇ ਬੱਲੇ ਬਈ ਸਾਰਾ ਪਿੰਡ ਵੈਰ ਪੈ ਗਿਆ,
ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ..
ਬਈ ਸਾਰਾ ਪਿੰਡ ਵੈਰ ਪੈ ਗਿਆ..
ਚਿੱਟਾ ਕੁੱਕੜ ਬਨੇਰੇ 'ਤੇ
ਨੀ ਕਾਸ਼ਨੀ ਦੁਪੱਟੇ ਵਾਲੀਏ,
ਮੁੰਡਾ ਆਸ਼ਿਕ ਤੇਰੇ ਤੇ..
ਬੱਲੇ ਬੱਲੇ ਨੀ ਮਾਂ ਦੀਏ ਮੋਮਬੱਤੀਏ ,
ਸਾਰੇ ਪਿੰਡ ਵਿੱਚ ਚਾਨਣ ਤੇਰਾ..
ਨੀ ਮਾਂ ਦੀਏ ਮੋਮਬੱਤੀਏ...
ਬੱਲੇ ਬੱਲੇ ਬਈ ਮੋਰਣੀ ਦੀ ਤੋਰ ਵਾਲੀਏ,
ਸਾਨੂੰ ਲੁੱਟਿਆ ਪੰਜੇਬਾਂ ਪਾ ਕੇ,
ਬਈ ਮੋਰਣੀ ਦੀ ਤੋਰ ਵਾਲੀਏ........
ਬੱਲੇ ਬੱਲੇ ਬਈ ਜੇ ਤੂੰ ਮੇਰੀ ਟੌਹਰ ਦੇਖਣੀ,
ਕਾਲੀ ਘੱਗਰੀ ਲਵਾ ਦੇ ਗੋਟਾ..
ਜੇ ਤੂੰ ਮੇਰੀ ਟੌਹਰ ਦੇਖਣੀ..
ਬੱਲੇ ਬੱਲੇ ਬਈ ਟੌਹਰ ਪੰਜਾਬਣ ਦੀ
ਜੁੱਤੀ ਖੱਲ ਦੀ ਮਰੋੜਾ ਨਹੀਉਂ ਝੱਲਦੀ..
ਟੌਹਰ ਪੰਜਾਬਣ ਦੀ...

Lok mar vi tan jande ne.. Imroz

ਇੰਜ ਕਿੰਨੀ ਦੇਰ ਪੁਕਾਰਦਾ ਰਹੇਂਗਾ
ਜਾ ਪਰਤ ਜਾ-
ਆਪਣੇ ਆਪ ਕੋਲ।
ਝੱਲਿਆ! ਹਿਰਖ਼ ਕਾਹਦਾ?
ਲੋਕ ਮਰ ਵੀ ਤਾਂ ਜਾਂਦੇ ਨੇ

ਰੂਹਾਂ ਨੂੰ ਪਰਤਿਆਉਣਾ ਕੋਈ ਚੰਗੀ ਗੱਲ ਨਹੀਂ
ਨਾ ਸੁਪਨੇ ਦੀ ਉਂਗਲੀ ਫੜ ਕੇ ਸੜਕ ਪਾਰ ਕਰਨੀ

ਜੇ ਆਪਣੇ ਆਪ ਨੂੰ
ਕਿਸੇ ਫ਼ੈਸਲੇ ਦੀ ਵਾੜ ਵਿੱਚ ਡੱਕ ਹੀ ਬੈਠਾਂ
ਤਾਂ ਕਿਸੇ ਨੂੰ ਮਦਦ ਲਈ ਨਾ ਪੁਕਾਰ
ਭੋਲਿਆ ! ਤਰਲਾ ਕਾਹਦਾ?
ਲੋਕ ਮਰ ਵੀ ਤਾਂ ਜਾਂਦੇ ਨੇ।

ਦਰਅਸਲ ਤੂੰ ਖ਼ੁਦ ਮੌਤ ਤੋਂ ਡਰ ਰਿਹਾ ਏਂ
ਸ਼ਾਇਦ ਏਸੇ ਲਈ ਹੌਲੀ ਹੌਲੀ ਖ਼ੁਦਕੁਸ਼ੀ ਕਰ ਰਿਹਾ ਏਂ
ਤੇ ਚਾਹੁੰਦਾ ਏਂ ਤੈਨੂੰ ਸ਼ਹਾਦਤ ਦਾ ਦਰਜਾ ਦਿੱਤਾ ਜਾਏ

ਮੌਤ ਨੂੰ ਮੌਤ ਸਮਝ ਕੇ ਮਿਲ।
ਬੰਦਿਆ ! ਮੌਤ ਤੋਂ ਕੀ ਡਰਨਾ,
ਲੋਕ ਮਰ ਵੀ ਤਾਂ ਜਾਂਦੇ ਨੇ।
ਪਾਣੀ ਵਿੱਚ ਜੋਕਾਂ ਨੇ,
ਵੇ ਜਿੰਨਾਂ ਪਿੱਛੇ ਤੂੰ ਫਿਰਦਾ
ਸਾਡੀ ਜੁੱਤੀ ਦੀਆਂ ਨੋਕਾਂ ਨੇ..

Paani vich jokaaN ne,
ve jinnaN pichhe Tu firda
sadi jutti diyaN nokaaN ne..
ਮੇਰਾ ਹਾਸਿਆਂ 'ਚ ਯਾਰ ਗੁਆਚਾ,
ਮੈਂ ਹੰਝੂਆਂ 'ਚ ਲੱਭਦੀ ਫਿਰਾਂ..

Mera hasyaaN ch yaar guaacha,
main hanjhuaaN ch labhdi firaaN..
ਛੱਪੜੀ ਵਿੱਚ ਅੰਬ ਤਰਦਾ
ਯਾਰ ਦੀ ਜੁਦਾਈ ਨਾਲੋਂ
ਰੱਬ ਪੈਦਾ ਈ ਨਾ ਕਰਦਾ..

Chhapdhi vich amb tarda
yaar di judayi naaloN
rabb paida ee na karda

ਕੋਠੇ 'ਤੇ ਕਿੱਲ ਮਾਹੀਆ
ਲੋਕਾਂ ਦੀਆਂ ਰੋਣ ਅੱਖੀਆਂ
ਸਾਡਾ ਰੋਂਦਾ ਏ ਦਿਲ ਮਾਹੀਆ...

kothe te kill mahiya
lokan diyan ron akhiyan
sada ronda e dil mahiya

ਮੇਰਾ ਹਾਸਿਆਂ 'ਚ ਯਾਰ ਗੁਆਚਾ,
ਮੈਂ ਹੰਝੂਆਂ 'ਚ ਲੱਭਦੀ ਫਿਰਾਂ..

Mera haasyaN ch yaar guaacha,
main hanjhuaaN ch labhdi firaaN..
ਮੇਰੀ ਰਾਤ ਨੂੰ ਜੰਜ਼ੀਰੀ ਛਣਕੇ,
ਤੇ ਲੋਕਾਂ ਭਾਣੇ ਚੋਰ ਆ ਗਿਆ..

Meri Raat nu janzeeri chhanke
te lokaN bhaane chor aa gya..
ਮੇਰਾ ਲੌਂਗ ਗੱਡੀ ਦੇ ਵਿੱਚ ਗੁੰਮਿਆਂ
ਮੈਂ ਅੱਗ ਲਾਵਾਂ ਟਿਕਟਾਂ ਨੂੰ..
mera laung gaddi de wich gummya,
main agg laawaN tiktaN nu...

Tappe

ਮੱਝ ਕਿੱਲੇ ਕੋਲ ਬਹਿ ਗਈ ਐ
ਸਾਡੇ ਵੱਲੋਂ ਨਾਂਹ ਕੋਈ ਨਾ
ਗੱਲ ਤੇਰੇ ਵੱਲੋਂ ਰਹਿ ਗਈ ਐ...
ਈਮਾਨ ਸਲਾਮਤ ਹਰ ਕੋਈ ਮੰਗਦਾ,
ਇਸ਼ਕ ਸਲਾਮਤ ਕੋਈ ਹੂ...
ਮੰਗਣ ਈਮਾਨ ਸ਼ਰਮਾਵਣ ਇਸ਼ਕੋਂ,
ਮੇਰੇ ਦਿਲ ਨੂੰ ਗ਼ੈਰਤ ਆਈ ਹੂ
ਜਿਸ ਮੰਜ਼ਿਲ ਨੂੰ
ਇਸ਼ਕ ਪੁਚਾਵੇ
ਈਮਾਨ ਨੂੰ ਖ਼ਬਰ ਨਾ ਕਾਈ ਹੂ
ਖ਼ਾਲੀ ਤਰਕਸ਼ ਦੇ ਸਾਹਵੇਂ ਬੈਠਾ ਹੈ ਮਿਰਜ਼ਾ ਭਰਿਆ ਪੀਤਾ
ਮੱਥੇ ਦੇ ਵਿੱਚ ਚਮਕ ਰਿਹਾ ਹੈ ਜ਼ਖ਼ਮ ਕੋਈ ਅਣਸੀਤਾ...
ਕੇਹੀ ਧੁੱਪ ਇਹ ਕੇਹੀ ਉਮਰਾ ਤੇ ਕੇਹੀ ਆਵਾਰਾਗਰਦੀ
ਨਾ ਸਾਹਿਬਾਂ ਦੀ ਡੋਲੀ ਉੱਠੇ ਨਾ ਮਿਰਜ਼ੇ ਦੀ ਅਰਥੀ
ਰਾਤ ਰਾਤ ਭਰ ਪੀਲੂ ਰੋਵੇ ਬਹਿ ਤਰਕਸ਼ ਦੇ ਓਹਲੇ
ਖ਼ਾਲੀ ਤਰਕਸ਼ ਬਿਟ ਬਿਟ ਤੱਕੇ ਮੂੰਹੋਂ ਕੁਝ ਨਾ ਬੋਲੇ...ਅਮਿਤੋਜ਼