Tuesday, January 31, 2012

ਮੈਨੂੰ ਅੰਤਾਂ ਦੀ ਤੇਹ ਹੈ ਤੇ
ਮੈਂ ਬਾਰਿਸ਼ ਦੇ ਮਜ਼ਮੂਨ ਉਤੇ
ਕੱਕੀ ਰੇਤ ਨਾਲ
ਸੰਵਾਦ ਕਰਦਾ ਹਾਂ ,
ਰੇਤ ਖੁਸ਼ ਹੈ
ਕਿ ਉਸ ਵਰਗਾ
ਇਕ ਹੋਰ ਵੀ ਹਮਖਿਆਲ ਹੈ
ਇਹਨਾਂ ਤੱਪਦੇ ਥੱਲਾਂ ਅੰਦਰ ..Balvinder singh

No comments:

Post a Comment