Tuesday, January 31, 2012

ਤੈਨੂੰ ਮੰਜ਼ਿਲ ਦਾ, ਮੈਨੂੰ ਰਾਹਾਂ ਦਾ,
ਤੈਨੂੰ ਹਾਸੇ ਦਾ, ਮੈਨੂੰ ਧਾਹਾਂ ਦਾ,
ਤੈਨੂੰ ਚਾਨਣ ਦਾ, ਮੈਨੂੰ ਹਨੇਰੇ ਦਾ,
ਤੈਨੂੰ ਆਪਣੇ ਦਾ, ਮੈਨੂੰ ਤੇਰੇ ਦਾ,
ਸਾਡੇ ਵੱਖੋ ਵੱਖਰੇ ਮਸਲੇ ਨੇ...

No comments:

Post a Comment