Monday, January 30, 2012

ਨਜ਼ਰ ਮਿਲਾਉਂਦੇ ਹੀ ਕਿਉਂ ਉਹ ਚਿਹਰੇ ਏਨੇ ਸਾਧਾਰਨ ਹੋ ਜਾਂਦੇ ਨੇ,
ਜਿੰਨਾਂ ਦੀ ਗ਼ੈਰ ਹਾਜ਼ਰੀ ਨੇ ਸਿਰਜੇ ਹੁੰਦੇ ਨੇ ਹਜ਼ਾਰਾਂ ਲਿਸ਼ਰਦੇ ਪੁਸ਼ਕਦੇ ਸ਼ਬਦ..

No comments:

Post a Comment