Tuesday, January 31, 2012

ਜੋ ਮਹਿਕ ਸੀ ਮਹਿਬੂਬ ਦੀ,
ਫਨਾਹ ਮੈਨੂੰ ਕਰ ਗਈ..
ਹੁਣ ਮੈਂ 'ਚ ਮੇਰਾ ਕੁਝ ਨਹੀਂ,
ਮੈਨੂੰ ਇਸ਼ਕ ਨੇ ਸ਼ਿੰਗਾਰਤਾ... Venu Gopal

No comments:

Post a Comment