Tuesday, January 31, 2012

ਇਸ਼ਕ ਨੂੰ ਆਦਤ ਨਾ ਪਾਉ ਬੋਲਣ ਦੀ,
ਅਜੇ ਤੱਕ ਤਾਂ ਲੋਕਾਂ ਦੇ ਕੰਨਾਂ ਨੂੰ ਸੁਣਨ ਦੀ ਜਾਂਚ ਨਹੀਂ ਆਈ,
ਲਫ਼ਜ਼ਾਂ ਦੀ ਦੌਲਤ ਬਿਨਾਂ ਵੀ ਵਫ਼ਾ ਹੈ ਅਮੀਰ.. Amrita Pritam

No comments:

Post a Comment