ਉਸਨੂੰ ਪੈਗਾਮ ਮਿਲਿਆ....
" ਕਰਾਰਾਂ ਵਾਲੀਏ ,
ਮੈਂ ਪੰਧ ਚੀਰ ਕੇ ਔਣਾ
ਦੱਸ ਕੀ ਲਿਆਵਾਂ ?
ਜੋ ਤੈਨੂੰ ਪਰਵਾਨ ਹੋਵੇ
ਤੇ ਤੇਰੀ ਨਿਗਾਹ -
ਕੁਝ ਮਿਹਰਬਾਨ ਹੋਵੇ...."
ਤੇ ਉਸਨੇ ਕਿਹਾ -
" ਕਰਾਰਾਂ ਵਾਲਿਆ ,
ਮੈਨੂੰ ਇਕ ਬਾਰੀ ਲਿਆ ਦੇ ..
ਮੈਂ ਅੰਬਰ ਵੇਖਣਾ ਚਾਹੁੰਦੀ..
ਤੇ ਇਹ ਜੁ ਕੰਧਾਂ ਹੁੰਦੀਆਂ
ਇਕ ਬਾਰੀ ਮੰਗਦੀਆਂ......."
This blog is like my virtual diary where I note down poetry, quotes and other work of literature while reading. I only can hope that you enjoy reading 'em too. Love, Jassi Sangha.
Subscribe to:
Post Comments (Atom)
-
ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ ਹੈ ਤੁਹਾਡੇ ਸ਼ਹਿਰ ਵਾਂਗ ਨਹੀਂ ਕਿ ਬਾਲਕੋਨੀ ਤੋਂ ਕੜੱਚ ਦੇਣੀ ਸੜਕ ‘ਤੇ ਜਾ ਡਿੱਗੇ ਤੇ ਇਕ-ਦਮ, ਦਮ ਤੋੜ ਜਾਏ ਮੇਰੇ ਪਿੰ...
-
तुम अगर नहीं आई गीत गा न पाऊँगा साँस साथ छोडेगी, सुर सजा न पाऊँगा तान भावना की है शब्द-शब्द दर्पण है बाँसुरी चली आओ, होंठ का निमंत्रण है तु...
No comments:
Post a Comment