Monday, May 11, 2015

ਹਾਦਸੇ ਤੇ ਦ੍ਰਿਸ਼ਟੀ

ਮੈਨੂੰ ਕੇਵਲ
ਹਾਦਸੇ ਦੇਖਣ ਦੀ
ਆਦਤ ਪੈ ਗਈ ਹੈ
ਮੇਰੀ ਬਾਰੀ ਦੇ ਬਾਹਰ
ਖੜ੍ਹਾ ਰੁੱਖ ਮੈਨੂੰ
ਓਦੋਂ ਤੀਕ ਨਹੀਂ ਦਿਸਦਾ
ਜਦੋਂ ਤੱਕ
ਉਸ ਉੱਤੇ ਬਿਜ਼ਲੀ ਨਹੀਂ ਡਿਗਦੀ .. 

Navtej Bharati

No comments:

Post a Comment