Monday, May 11, 2015

ਏਸ ਤੋਂ ਪਹਿਲਾਂ
ਕਿ ਮੈਂ ਬਚਦੀ ਖੁਚਦੀ ਇਕ ਅੱਧ ਯਾਰੀ ਉਤੇ ਵੀ
ਫੌੜੀਆਂ ਹੋਣ ਦਾ ਇਲਜ਼ਾਮ ਧਰ ਕੇ
ਉਲ੍ਹਾਮੇ ਵਰਗੀ ਫਕੀਰੀ 'ਚ ਬਦਲ ਜਾਵਾਂ
ਜਾਂ ਗੁੰਮਨਾਮ ਪਰਦੇਸੀ ਹੋ ਜਾਵਾਂ
ਤੂੰ ਪਰਤ ਆ
 - ਪ੍ਰਮਿੰਦਰ ਸੋਢੀ

No comments:

Post a Comment